• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday March 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਚੜ੍ਹਦੀ ਕਲਾ ਬ੍ਰਦਰਹੁੱਡ ਦੇ ਸੇਵਾਦਾਰਾਂ ਨੇ ਸਰੀ ਸ਼ਹਿਰ ਵਿੱਚ ਸਫ਼ਾਈ ਮੁਹਿੰਮ ਵਿੱਢੀ !

https://www.surreynewsbc.com/wp-content/uploads/2025/06/e035c45b-14f2-4d9b-8f54-322dea599c7c.jpeg
Staff Report
June 16, 2025 9:39pm

ਸਰੀ –  ChardiKala Brotherhood Welfare Association ਦੇ ਸਮਰਪਿਤ ਸੇਵਾਦਾਰਾਂ ਨੇ ਸਥਾਨਕ Cloverdale Athletic Park ਵਿੱਚ ਸਫਾਈ ਮੁਹਿੰਮ ਚਲਾਈ ਅਤੇ ਪੂਰੇ ਪਾਰਕ ਨੂੰ ਸਾਫ਼ ਕੀਤਾ।

ਇਸ ਮੁਹਿੰਮ ਵਿੱਚ ਲਿੰਡਾ ਐਨਿਸ, ਕੌਂਸਲਰ, ਸਿਟੀ ਆਫ਼ ਸਰੀ ਅਤੇ ਗੈਰੀ ਥਿੰਦ, ਟਰੱਸਟੀ, ਸਰੀ ਸਕੂਲ ਬੋਰਡ ਨੇ ਵੀ ਭਾਗ ਲਿਆ ਅਤੇ ਆਪਣਾ ਯੋਗਦਾਨ ਪਾਇਆ।

ਸੰਸਥਾ ਦੇ ਫਾਊਂਡਿੰਗ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਨੇ ਦੱਸਿਆ ਕਿ ਅਗਲੇ ਦਿਨਾਂ ਵਿੱਚ ਖਿਡੌਨਾ ਦਾਨ ਮੁਹਿੰਮ, ਖੂਨ ਦਾਨ ਕੈਂਪ ਅਤੇ ਭੋਜਨ ਦਾਨ ਵਰਗੇ ਹੋਰ ਭਲਾਈ ਦੇ ਕੰਮ ਕੀਤੇ ਜਾਣਗੇ। ਉਨ੍ਹਾਂ ਸਾਰੀ ਕਮਿਊਨਟੀ ਨੂੰ ਇਸ ਵਿੱਚ ਭਾਗ ਲੈਣ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ। ਜਸਵਿੰਦਰ ਸਿੰਘ ਦਿਲਾਵਰੀ ਕੈਨੇਡਾ ਪ੍ਰਵਾਸ ਗਮਨ ਤੋ ਪਹਿਲਾਂ ਪੰਜਾਬ ਦੇ ਉੱਚ ਵਿੱਦਿਅਕ ਅਦਾਰਿਆਂ ਵਿੱਚ ਅਧਿਐਨ ‘ਤੇ ਅਧਿਆਪਨ ਨਾਲ ਜੁੜੇ ਰਹੇ ਹਨ ।

ਇਸ ਮੌਕੇ ਸਫਾਈ ਮੁਹਿੰਮ ਵਿੱਚ ਸ਼ਾਮਲ ਕੋਰ ਕਮੇਟੀ ਮੈਂਬਰਾਂ ਹਰਪ੍ਰੀਤ ਸਿੰਘ ਮੰਕਟਲਾ, ਲਖਵੀਰ ਸਿੰਘ ਗਰੇਵਾਲ ,  ਮਨਜੀਤ ਸਿੰਘ ਚੀਮਾ, ਬਲਜੀਤ ਸਿੰਘ ਰਾਏ ਸਮੇਤ ਸਥਾਨਕ ਵਾਸੀਆਂ  ਰਸਿੰਦਰ ਕੌਰ, ਵਿਕਰਮਜੀਤ ਸਿੰਘ, ਪਿਆਰਾ ਸਿੰਘ ਡਾਡਵਾਲ ਨੇ ਭਰਵਾਂ ਯੋਗਦਾਨ ਪਾਇਆ ।

Share

65-Year-Old Woman Injured in Surrey Home Invasion; Police Investigating

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

ਸੁੱਚਾ ਗੁਲਾਬ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News