• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Thursday February 12, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

Big Breaking: ਸੁਖਬੀਰ ਬਾਦਲ ‘ਤੇ ਚੱਲੀ ਗੋਲੀ! ਹਮਲਾਵਰ ਮੌਕੇ ਤੋਂ ਫੜ੍ਹਿਆ ।

https://www.surreynewsbc.com/wp-content/uploads/2024/12/73E362FA-C4CC-4093-8021-4BA8188F3F8B.jpeg
Staff Report
December 3, 2024 8:34pm

ਸ੍ਰੀ ਅੰਮ੍ਰਿਤਸਰ ਸਾਹਿਬ- ਸ੍ਰੀ ਦਰਬਾਰ ਸਾਹਿਬ ਕੰਪਲੈਕਸ  ਵਿੱਚ ਵੱਡੀ ਘਟਨਾ ਵਾਪਰੀ ਹੈ। ਦਰਬਾਰ ਸਾਹਿਬ ਦਰਸ਼ਨੀ ਡਿਉੜੀ ਦੇ ਬਾਹਰ ਚੋਬਦਾਰ ਦੀ ‘ਸੇਵਾ’ ਭੁਗਤਾ ਰਹੇ ਸੁਖਬੀਰ ਬਾਦਲ ਉੱਪਰ ਹਮਲਾ ਹੋਇਆ ਹੈ।ਕਾਲੀ ਪੱਗ ਬੰਨ੍ਹੀ ਇੱਕ ਲੰਮੇ ਕੱਦ ਵਾਲੇ ਆਦਮੀ ਨੇ ਆਪਣੀ ਡੱਬ ‘ਚੋਂ ਪਿਸਤੌਲ ਕੱਢਦਿਆਂ ਪਹਿਰੇ ‘ਤੇ ਬੈਠੇ ਸੁਖਬੀਰ ਬਾਦਲ ਉੱਪਰ ਗੋਲੀ ਚਲਾਉਣ ਦਾ ਯਤਨ ਕੀਤਾ! ਜਿਉਂ ਹੀ ਹਮਲਾਵਰ ਵੀਲ਼੍ਹ ਚੇਅਰ ‘ਤੇ ਬੈਠੇ ਸੁਖਬੀਰ ਬਾਦਲ ਵੱਲ ਵਧਿਆ ਤਾਂ ਸੁਖਬੀਰ ਬਾਦਲ ਦੀ ਸੁਰੱਖਿਆ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਵੱਲੋਂ ਗੋਲੀ ਚਲਾਉਣ ਵਾਲਾ ਸ਼ਖਸ਼ ਫੜ੍ਹ ਲਿਆ। ਇਸ ਹੱਥੋਪਾਈ ਦੌਰਾਨ  ਸੁਰੱਖਿਆ ਮੁਲਾਜ਼ਮਾਂ ਨੇ ਹਮਲਾਵਰ ਦਾ ਪਿਸਤੌਲ ਵਾਲਾ ਹੱਥ ਉੱਪਰ ਕਰ ਦਿੱਤਾ ਜਿਸ ਨਾਲ ਹਵਾ’ ਚ ਫਾਇਰ ਹੋ ਗਿਆ । ਜਾਨਲੇਵਾ ਹਮਲੇ ਵਿੱਚ ਸੁਖਬੀਰ ਬਾਦਲ ਵਾਲ ਵਾਲ ਬਚ ਗਿਆ। ਗੋਲੀ ਚੱਲਣ ਦੀ ਘਟਨਾਂ ਵਾਪਰਣ ਦੇ ਬਾਵਜੂਦ ਸੁਖਬੀਰ ਬਾਦਲ ਪਹਿਰੇ ‘ਤੇ ਹੀ ਬੈਠਾ ਰਿਹਾ। ਗੋਲੀ ਚਲਾਉਣ ਵਾਲਾ ਸ਼ਖਸ਼ ਨਰਾਇਣ ਸਿੰਘ ਚੌੜਾ ਦੱਸਿਆ ਜਾ ਰਿਹਾ ਹੈ।

Share

Surrey Mayor Brenda Locke Offers Condolences Following Tragedy in Tumbler Ridge

Mark Carney Calls for Swift Parliamentary Action After Meeting with Pierre Poilievre

MLA Mandeep Dhaliwal Highlights CityReach Food Program, Calls for Action on Food Security

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News