• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday March 27, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਕੈਨੇਡਾ ਸਰਕਾਰ ਵੱਲੋਂ ਟੋਰਾਂਟੋ ਵਿੱਚ ਸਿੱਖ ਮਿਊਜ਼ੀਅਮ ਲਈ 11 ਮਿਲੀਅਨ ਦੀ ਮਨਜ਼ੂਰੀ

https://www.surreynewsbc.com/wp-content/uploads/2024/04/49707A09-0A10-4835-AA4D-3771F2D01D27.jpeg
Baljinder Sekha
April 17, 2024 9:08am
 ਟੋਰਾਂਟੋ- ਕੈਨੇਡਾ ਦੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਵੱਲੋਂ ਕੱਲ੍ਹ ਪੇਸ਼ ਕੀਤੇ ਗਏ ਫੈਡਰਲ ਬਜਟ ‘ਚ ਕੈਨੇਡਾ  ਵਿੱਚ ਸਿੱਖ ਕਲਾ ਅਤੇ ਵਿਰਾਸਤ ਨੂੰ ਉਤਸ਼ਾਹਿਤ ਕਰਨ ਲਈ 11 ਮਿਲੀਅਨ ਡਾਲਰ ਰੱਖਿਆ ਗਿਆ ਹੈ, ਜਿਸ ਤਹਿਤ ਟੋਰਾਂਟੋ ਸ਼ਹਿਰ ‘ਚ ਇੱਕ ਮਿਊਜ਼ੀਅਮ ਕੇਂਦਰ ਸਥਾਪਤ ਕੀਤਾ ਜਾਵੇਗਾ।ਇਹ ਮਿਊਜ਼ੀਅਮ ਰੌਇਲ ਓਂਟਾਰੀਓ ਮਿਊਜ਼ੀਅਮ ਵਿੱਚ ਸਥਾਪਿਤ ਕੀਤਾ ਜਾਵੇਗਾ। ਕੈਨੇਡਾ ਵਿੱਚ ਚੱਲ ਰਹੇ ‘ਸਿੱਖ ਹੈਰੀਟੇਜ ਮੰਥ’ ਤੇ ਸਿੱਖ ਸੰਗਤਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਫੈਡਰਲ ਬਜਟ ਵਿੱਚ ਸਰਕਾਰ ਨੇ 23 ਮਿਲੀਅਨ ਡਾਲਰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ‘ਤੇ ਅਗਲੇ ਤਿੰਨ ਸਾਲਾਂ ਲਈ ਖ਼ਰਚਣ ਲਈ ਵੀ ਦਿੱਤੇ ਹਨ ।
Share

65-Year-Old Woman Injured in Surrey Home Invasion; Police Investigating

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

ਸੁੱਚਾ ਗੁਲਾਬ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News