• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday March 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਲਏ ਅਹਿਮ ਫ਼ੈਸਲੇ!

https://www.surreynewsbc.com/wp-content/uploads/2025/06/IMG_1156.jpeg
ਸਟਾਫ਼ ਰਿਪੋਰਟ
June 26, 2025 7:48am

ਚੰਡੀਗੜ੍ਹ- ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ। ਜਿਸ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ।

ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ‘ਤੇ ਹੋਈ ਇਸ ਮੀਟਿੰਗ ਦੌਰਾਨ ਲੀਜ਼ਹੋਲਡ ਉਦਯੋਗਿਕ ਪਲਾਟਾਂ/ਸ਼ੈਡਾਂ ਨੂੰ ਫ਼ਰੀਹੋਲਡ/ਸ਼ੈਡ ਪਲਾਟਾਂ ਵਿੱਚ ਤਬਦੀਲ ਕਰਨ ਅਤੇ PSIEC ਵਲੋਂ ਪ੍ਰਬੰਧਿਤ ਉਦਯੋਗਿਕ ਪਲਾਟਾਂ ਨਾਲ ਸੰਬੰਧਿਤ ਮਸਲੇ ‘ਤੇ ਨੀਤੀ ਬਣਾਉਣ ਨੂੰ ਮਨਜ਼ੂਰੀ ਦਿੱਤੀ ਗਈ

ਕੈਬਨਿਟ ਨੇ ਉਦਯੋਗਿਕ ਪਲਾਟਾਂ ਨੂੰ ਹਸਪਤਾਲ, ਹੋਟਲ, ਉਦਯੋਗਿਕ ਪਾਰਕ ਜਾਂ ਹੋਰ ਵਰਤੋਂ ਵਿੱਚ ਬਦਲਣ ਲਈ ਤਬਦੀਲੀ ਨੀਤੀ ਵਿੱਚ ਸੋਧ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ।

MSME Development Act 2006 ਦੇ ਤਹਿਤ ਬਣੇ MSE Facilitation Council Rules-2021 ਵਿੱਚ ਸੋਧ, ਬਕਾਇਆ ਰਕਮ ਨੂੰ ਜ਼ਮੀਨੀ ਆਮਦਨ ਵਜੋਂ ਵਸੂਲਣ ਦੀ ਵਿਵਸਥਾ ਕੀਤੀ ਜਾਵੇਗੀ ।

ਮੰਤਰੀ ਮੰਡਲ ਨੇ ਪੰਜਾਬ ਵਾਟਰ ਰਿਸੋਰਸਿਜ਼ ਵਿਭਾਗ ਵਿੱਚ ਜੂਨੀਅਰ ਇੰਜੀਨੀਅਰਾਂ (ਗਰੁੱਪ ‘ਬੀ’) ਦੇ ਸੇਵਾ ਨਿਯਮ 2021 ‘ਚ ਪ੍ਰਸਤਾਵਿਤ ਸੋਧ ਨੂੰ ਮਨਜ਼ੂਰੀ ਦਿੱਤੀ ਅਤੇ

ਵਿੱਤ ਵਿਭਾਗ ਦੀਆਂ ਵੱਖ-ਵੱਖ ਡਾਇਰੈਕਟਰੇਟਾਂ ਨੂੰ ਇਕੱਠੇ ਕਰਨ ਦਾ ਮਤਾ ਪੇਸ਼ ਕੀਤਾ ।

ਇਸ ਤੋਂ ਇਲਾਵਾ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਚੰਡੀਗੜ੍ਹ ‘ਚ ਬਣਾਈ ਗਈ ਸਟੇਟ SNA ਟ੍ਰੈਜ਼ਰੀ ਲਈ ਨਵੀਆਂ ਆਸਾਮੀਆਂ ਦਾ ਨਿਰਮਾਣ ਕਰਨ ਦਾ ਫ਼ੈਸਲਾ ਕੀਤਾ ਗਿਆ ।

Share

65-Year-Old Woman Injured in Surrey Home Invasion; Police Investigating

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

ਸੁੱਚਾ ਗੁਲਾਬ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News