• 557af32f-fb09-4e3f-8ebe-3e43f1c2dc85.jpeg
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday June 30, 2025
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਨੌਜਵਾਨ ਪੰਜਾਬੀ ਗੀਤਕਾਰ ਗੁਰਬਾਜ ਬਾਜਵਾ ਦਾ ਦਿਹਾਂਤ !

https://www.surreynewsbc.com/wp-content/uploads/2025/06/6270bbeb-af6f-4091-8927-25a57c2f73c1.jpeg
Staff Report
June 30, 2025 8:13am

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾਃ ਨੌਜਵਾਨ ਪੰਜਾਬੀ ਗੀਤਕਾਰ ਗੁਰਬਾਜ਼ ਬਾਜਵਾ ਦਾ ਅੱਜ ਤੜਕਸਾਰ ਦਿਲ ਦੀ ਹਰਕਤ ਬੰਦ ਹੋਣ ਕਾਰਨ ਨਾਗਪੁਰ(ਮਹਾਰਾਸ਼ਟਰਾ) ਵਿਖੇ ਦੇਹਾਂਤ ਹੋ ਗਿਆ ਹੈ। ਉਹ ਲਗਪਗ 45 ਸਾਲ ਦੇ ਸਨ। ਇਹ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਗੁਰਸ਼ਾਨ ਬਾਜਵਾ ਨੇ ਟੈਲੀਫ਼ੋਨ ਰਾਹੀਂ ਦਿੱਤੀ।

ਉਨ੍ਹਾਂ ਦੀ ਮ੍ਰਿਤਕ ਦੇਹ ਨਾਗਪੁਰ ਤੋਂ ਪਿੰਡ ਬਸੰਤਕੋਟ( ਗੁਰਦਾਸਪੁਰ) ਲਿਆਂਦੀ ਜਾ ਰਹੀ ਹੈ। ਗੁਰਬਾਜ਼ ਬਾਜਵਾ ਦਾ ਅੰਤਿਮ ਸੰਸਕਾਰ 1 ਜੁਲਾਈ ਨੂੰ ਪਿੰਡ ਬਸੰਤਕੋਟ ਵਿੱਚ ਬਾਦ ਦੁਪਹਿਰ ਕੀਤਾ ਜਾਵੇਗਾ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਹੋਣਹਾਰ ਗੀਤਕਾਰ ਗੁਰਬਾਜ਼ ਬਾਜਵਾ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਗੁਰਬਾਜ਼ ਬਾਜਵਾ ਦੇ ਲਿਖੇ ਗੀਤਾਂ ਨੂੰ ਰਵਿੰਦਰ ਗਰੇਵਾਲ ਤੇ ਮਿਸ ਪੂਜਾ ਤੇ ਕਈ ਹੋਰ ਨਾਮਵਰ ਗਾਇਕਾਂ ਨੇ ਗਾਇਆ ਹੈ। ਉਹ ਆਪ ਵੀ ਸੁਰੀਲੇ ਕਲਾਕਾਰ ਸਨ।

Share

Man Arrested After Knife Attack in White Rock

Surrey Gears Up for Western Canada’s Largest Canada Day Celebration

ਸ਼ਹੀਦ ਭਾਈ ਖਾਲੜਾ ਬਾਰੇ ਸਰੀ ‘ਚ ਹੋਇਆ ਸੈਮੀਨਾਰ

Reader Interactions

Comments

No Comments

Leave a comment

NOTE: Surrey News welcomes your opinions and comments. We do not allow personal attacks, offensive language or unsubstantiated allegations. We reserve the right to edit comments for length, style, legality and taste and reproduce them in print, electronic or otherwise. For further information, please contact the editor or publisher, or see our Terms and Conditions.

Cancel reply

Your email address will not be published. Required fields are marked *

Primary Sidebar

  • IMG_0622.jpeg
  • Beniwal-Law.jpg
  • 72b58b98-b4a8-4edd-9eaf-8f4c793a0491.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • PHOTO-2024-04-03-06-43-53.jpg
  • c29fdc21-3846-4fbe-a40f-2e5aadc634ed.jpeg
  • 3C642A23-06E2-4E7F-9D5B-22ABDCEEB8AB.jpeg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News