• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday March 27, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

5 ਸਾਲ ਦੇ ਤੇਗਬੀਰ ਸਿੰਘ ਨੇ ਐਵਰੈਸਟ ਬੇਸ ਕੈਂਪ ਕੀਤਾ ਫ਼ਤਿਹ !

https://www.surreynewsbc.com/wp-content/uploads/2024/04/30B58E1B-BE7E-43FA-B448-A7216C4B4867.jpeg
Staff Report
April 21, 2024 11:25am

‘ਦਲੇਰੀ ਕਦੇ ਇਹ ਨਹੀਂ ਪੁੱਛਦੀ ਕਿ ਪਥਰੀਲੀ ਕੰਧ ਕਿੰਨੀ ਉੱਚੀ ਹੈ’। ਪਹਿਲੀ ਜਮਾਤ ਵਿਚ ਪੜ੍ਹਦੇ ਤੇਗਬੀਰ ਸਿੰਘ ਨੇ ਅਜਿਹਾ ਸੱਚ ਕਰ ਦਿਖਾਇਆ ਹੈ । ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਤੇਗਵੀਰ ਸਿੰਘ ਨੇ 5 ਸਾਲ ਦੀ ਛੋਟੀ ਉਮਰ ਵਿਚ ਮਾਊਂਟ ਐਵਰੈਸਟ ਬੇਸ ਕੈਂਪ ਨੂੰ ਸਰ ਕਰ ਲਿਆ ਹੈ। ਇਸ ਤਰ੍ਹਾਂ ਉਹ ਪੰਜਾਬ ਦਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ ਬਣ ਗਿਆ ਹੈ। ਉਸ ਨੇ 9 ਅਪ੍ਰੈਲ ਨੂੰ ਐਵਰੈਸਟ ਬੇਸ ਕੈਂਪ ਤਕ ਦਾ ਟ੍ਰੈਕ ਸ਼ੁਰੂ ਕੀਤਾ ਅਤੇ 17 ਅਪ੍ਰੈਲ, 2024 ਨੂੰ ਇਸ ਤਕ ਪਹੁੰਚਣ ਲਈ ਸਾਰਾ ਬਿਖਮ ਪੈਂਡਾ ਪੈਦਲ ਚੱਲਿਆ। ਐਵਰੈਸਟ ਬੇਸ ਕੈਂਪ 5364 ਮੀਟਰ ਦੀ ਉਚਾਈ ’ਤੇ ਸਥਿਤ ਹੈ ਜਿੱਥੇ ਘੱਟ ਆਕਸੀਜਨ ਕਾਰਨ ਵੱਡਿਆਂ ਵੱਡਿਆਂ ਦਾ ਵੀ ਸਾਹ ਫੁੱਲਣ ਲੱਗਦਾ ਹੈ । ਇੱਥੇ ਅਪ੍ਰੈਲ ਮਹੀਨੇ ’ਚ ਆਮ ਤਾਪਮਾਨ ਮਨਫੀ 12 ਡਿਗਰੀ ਸੈਲਸੀਅਸ ਹੁੰਦਾ ਹੈ। ਤੇਗਬੀਰ ਦੇ ਨਾਮ ਇਹ ਸਫਲਤਾ ਸੌਖਿਆਂ ਹੀ ਨਹੀਂ ਲੱਗੀ। ਉਸਨੇ ਇਸ ਦੀ ਤਿਆਰੀ ਲਗਭਗ ਡੇਢ ਸਾਲ ਪਹਿਲਾਂ ਸ਼ੁਰੂ ਕਰ ਦਿੱਤੀ ਸੀ। ਤੇਗਬੀਰ ਸਿੰਘ ਵੱਲੋਂ ਛੋਟੀ ਉਮਰ ਵਿੱਚ ਮਾਰੀ ਗਈ ਇਸ ਵੱਡੀ ਮੱਲ ਨਾਲ ਉਸਦੇ ਹਮਉਮਰ ਹੋਰਨਾ ਬੱਚਿਆਂ ਦਾ ਵੀ ਭਵਿੱਖ ਵਿੱਚ ਮਾਂਊਟ ਐਵਰੈਸਟ ਵੱਲ ਜਾਣ ਦਾ ਹੌਂਸਲਾ ਵਧੇਗਾ ।

Share

65-Year-Old Woman Injured in Surrey Home Invasion; Police Investigating

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

ਸੁੱਚਾ ਗੁਲਾਬ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News