• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday March 27, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਮੁੱਖ ਮੰਤਰੀ ਮਾਨ ਨੇ ਜਾਪਾਨ ‘ਚ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ

https://www.surreynewsbc.com/wp-content/uploads/2025/12/IMG_3163.jpeg
Staff Report
December 8, 2025 7:42am

ਸਿਓਲ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ South Korea ਦੇ Seoul ਵਿਖੇ Daewoo Engineering & Construction Co., Ltd ਦੇ ਚੇਅਰਮੈਨ Mr. Jung Won Joo ਨਾਲ ਮੁਲਾਕਾਤ ਕੀਤੀ । ਮੁੱਖ ਮੰਤਰੀ ਨੇ ਕਿਹਾ ਕਿ ਸੁਖਾਵੇਂ ਤੇ ਵਧੀਆ ਮਾਹੌਲ ‘ਚ ਮੀਟਿੰਗ ਹੋਈ ਹੈ।

ਪੰਜਾਬ ਨੂੰ Daewoo E&C ਵਰਗੀਆਂ ਗਲੋਬਲ ਕੰਪਨੀਆਂ ਨਾਲ ਮਿਲ ਕੇ ਇੱਕ ਹੋਰ ਹਰਾ-ਭਰਾ, ਆਧੁਨਿਕ ਅਤੇ ਲਚਕੀਲਾ ਭਵਿੱਖ ਤਿਆਰ ਕਰਨ ਦੀ ਉਮੀਦ ਹੈ। ਪੰਜਾਬ ਸਰਕਾਰ ਕੰਪਨੀ ਨੂੰ ਪੂਰਾ ਸਹਿਯੋਗ ਦੇਣ ਅਤੇ ਉਸਦੀ ਨਿਵੇਸ਼ ਅਤੇ ਉਦਯੋਗਕ ਪ੍ਰਗਤੀ ਲਈ ਹਰ ਸੰਭਵ ਸਹੂਲਤ ਪ੍ਰਦਾਨ ਕਰਨ ਲਈ ਵਚਨਬੱਧ ਹੈ। ਨਾਲ ਹੀ ਉਹਨਾਂ ਨੇ 2026 ਵਿੱਚ ਹੋਣ ਵਾਲੇ 6th Progressive Punjab Investors’ Summit ‘ਚ ਸ਼ਮੂਲੀਅਤ ਕਰਨ ਦੀ ਹਾਮੀ ਭਰੀ।

Share

65-Year-Old Woman Injured in Surrey Home Invasion; Police Investigating

ਨਹੀਂ ਰਹੇ ਪ੍ਰਸਿੱਧ ਲੇਖਕ ਮੰਗਾ ਬਾਸੀ !

ਸੁੱਚਾ ਗੁਲਾਬ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News