• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday September 26, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਟੋਰਾਂਟੋ ‘ਚ ਹੋਈ ਤਰਕਸ਼ੀਲ ਸੁਸਾਇਟੀ ਦੀ ਚੋਣ

https://www.surreynewsbc.com/wp-content/uploads/2024/04/1B8C637A-70B0-459D-9743-D6DD8E46E1CF.jpeg
ਬਲਜਿੰਦਰ ਸੇਖਾ
April 22, 2024 2:35pm

ਟੋਰਾਂਟੋ – ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ ਐਲਾਨੀਆਂ ਚੋਣਾਂ ਦੀ ਲੜੀ ਵਜੋਂ ਤਰਕਸ਼ੀਲ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ ਚਿੰਗੂਜੀਵੈਲਨੈਸ ਸੈਂਟਰ ਬਰੈਂਮਪਟਨ ਵਿਖੇ 21ਅਪਰੈਲ 2024 ਨੂੰ ਕੀਤੀ ਗਈ।ਮੀਟਿੰਗ ਮੌਕੇ ਜਸਵੀਰ ਚਾਹਲ ਪ੍ਰਧਾਨ,ਅਮਰਦੀਪ ਜਨਰਲ ਸੈਕਟਰੀ ,ਬਲਰਾਜ ਸੋਕਰ ਮੀਤ ਪ੍ਰਧਾਨ, ਨਿਰਮਲ ਸੰਧੂ ਖਜਾਨਚੀ ਅਤੇ ਬਲਜਿੰਦਰ ਭੁੱਲਰ ਸਹਾਇਕ ਸਕੱਤਰ ਚੁਣੇ ਗਏ। ਬਲਦੇਵ ਰਹਿਪਾ,ਬਲਵਿੰਦਰ ਬਰਨਾਲਾ, ਡਾ ਬਲਜਿੰਦਰ ਸੇਖੋਂ ਨਵਕਿਰਨ ਸਿੱਧੂ, ਬਲਰਾਜ ਸੋਕਰ ਅਤੇ ਸੋਹਣ ਸਿੰਘ ਢੀਂਡਸਾ 21 ਮਈ 2024 ਨੂੰ ਹੋਣ ਵਾਲੇ ਕੌਮੀ ਜਨਰਲ ਇਜਲਾਸ ਲਈ ਡੈਲੀਗੇਟ ਚੁਣੇ ਗਏ। ਜਸਵੀਰ ਚਾਹਲ ਤੇ ਅਮਰਦੀਪ ਕੌਮੀ ਇਜਲਾਸ ਲਈ ਦਰਸ਼ਕ ਵੀ ਹੋਣਗੇ। ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਜਲਾਸ਼ ਦੇ ਪ੍ਰਧਾਨਗੀ ਮੰਡਲ ਵਿੱਚ ਡਾ ਬਲਜਿੰਦਰ ਸੇਖੋਂ, ਬਲਦੇਵ ਰਹਿਪਾ, ਬਲਵਿੰਦਰ ਬਰਨਾਲਾ ਅਤੇ ਬਲਰਾਜ ਸੋਕਰ ਵੱਲੋਂ ਸ਼ਮੂਲੀਅਤ ਕੀਤੀ ਗਈ। ਸਮੁੱਚੀ ਕਾਰਵਾਈ ਅਮਰਦੀਪ ਮੰਡੇਰ ਵੱਲੋਂ ਚਲਾਈ ਗਈ।ਸੁਸਾਇਟੀ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਕੈਨੇਡਾ ਦੀ ਤਰਕਸ਼ੀਲ ਸੁਸਾਇਟੀ ਵਹਿਮਾਂ-ਭਰਮਾਂ , ਜਾਦੂ- ਟੂਣਿਆਂ ਅਤੇ ਫੋਕੇ ਕਰਮ ਕਾਂਡਾਂ ਖ਼ਿਲਾਫ਼ ਲੋਕਾਂ ਨੂੰ ਜਾਗ੍ਰਿਤ ਕਰਦੀ ਹੈ ।

Share

Megan Knight to Run for Conservatives in Surrey South

McCallum Sets Three Demands for Surrey Ahead of Provincial Election

Starchuk Pledges West Coast Express Service for Surrey

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News