• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਸਾਊਥਾਲ ਵਿੱਚ ਵਾਪਰੀ ਘਟਨਾ, ਨਗਰ ਕੀਰਤਨ ਕਰਨਾ ਪਿਆ ਰੱਦ !

https://www.surreynewsbc.com/wp-content/uploads/2025/04/IMG_9971.jpeg
ਡਾ. ਗੁਰਦੀਪ ਸਿੰਘ ਜਗਬੀਰ
April 6, 2025 11:23am

ਸਾਊਥਾਲ-  ਸਾਊਥਾਲ ਦੇ ਵਿੱਚ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਸਾਊਥਾਲ ਦਾ ਵਿਸਾਖੀ ਅਤੇ ਖਾਲਸੇ ਦੇ ਪ੍ਰਗਟ ਦਿਹਾੜੇ ਦੇ ਸਬੰਧ ਦੇ ਵਿੱਚ ਕੱਢਿਆ ਜਾ ਰਿਹਾ ਨਗਰ ਕੀਰਤਨ ਰੱਦ ਕਰਨਾ ਪਿਆ।
ਇੱਕ ਫੂਡ ਸਟਾਲ ‘ਤੇ ਅੱਗ ਲੱਗਣ ਕਾਰਨ ਕੁੱਝ ਵਿਅਕਤੀਆਂ ਦੇ ਜ਼ਖਮੀਂ ਹੋਣ ਦੀ ਖ਼ਬਰ:
ਅੱਜ ਛੇ ਅਪ੍ਰੈਲ 2025 ਵਾਲੇ ਦਿਨ ਸਾਊਥਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸਾਖੀ ਭਾਵ ਖਾਲਸੇ ਦੇ ਪ੍ਰਗਟ ਦਿਹਾੜੇ ਦੇ ਸਬੰਧ ਦੇ ਵਿੱਚ ਕੱਢੇ ਜਾ ਰਹੇ ਨਗਰ ਕੀਰਤਨ ਦੇ ਦੌਰਾਨ ਅਚਾਨਕ ਇਕ ਧਮਾਕਾ ਹੋਣ ਕਾਰਨ ਨਗਰ ਕੀਰਤਨ ਨੂੰ ਰੱਦ ਕਰਨਾ ਪਿਆ। ਇਸ ਧਮਾਕੇ ਕਾਰਨ ਅੱਗ ਦੇ ਭਾਂਬੜ ਉੱਠਣੇ ਸ਼ੁਰੂ ਹੋ ਗਏ।
ਅੱਜ ਦਾ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰ ਸਿੰਘ ਸਭਾ ਪਾਰਕ ਐਵਨਿਊ ਤੋਂ 11 ਵਜੇ ਪ੍ਰਾਰੰਭ ਹੋਇਆ ਸੀ ਅਤੇ ਇਸ ਨਗਰ ਕੀਰਤਨ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਰੋਡ ਵਿਖੇ ਪੁੱਜ ਕੇ ਸਮਾਪਤ ਹੋਣਾ ਸੀ। ਸਾਊਥਾਲ ਦੀਆਂ ਸੜਕਾਂ’ ਤੇ ਭਾਰੀ ਇਕੱਠ ਸੀ ਅਤੇ ਇਸ ਇਕੱਠ ਦੇ ਦੌਰਾਨ ਹੀ ਹੋਏ ਇਕ ਫੂਡ ਸਟਾਲ ਦੇ ਉੱਤੇ ਧਮਾਕੇ ਦੇ ਕਾਰਨ ਦਹਿਸ਼ਤ ਦਾ ਮਾਹੌਲ ਤਾਂ ਸੀ ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਈਲਿੰਗ ਕੌਂਸਲ ਵੱਲੋਂ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਹੋਇਆਂ ਕਿਹਾ ਗਿਆ ਹੈ ਕਿ ਅਜੇ ਉਸ ਇਲਾਕੇ ਦੇ ਵਿੱਚ ਜਾਣ ਤੋਂ ਲੋਕ ਗੁਰੇਜ ਕਰਨ। ਕੌਂਸਲ ਵੱਲੋਂ ਦੱਸਿਆ ਗਿਆ ਕਿ “ਇੱਕ ਫੂਡ ਸਟਾਲ ਵਿੱਚ ਅੱਗ ਲੱਗਣ ਤੋਂ ਬਾਅਦ,ਕੁਝ ਲੋਕ ਜ਼ਖਮੀ ਹੋ ਗਏ ਹਨ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News