• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday June 29, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਅਮਰਜੀਤ ਕੌਰ ਸਾਹੋਕੇ ਦੇ ਚੋਣ ਮੈਦਾਨ ਵਿੱਚ ਨਿੱਤਰਣ ਤੇ ਵਿਰੋਧੀ ਪਾਰਟੀਆਂ ਹੋਈਆਂ ਸੋਚਣ ਲਈ ਮਜਬੂਰ !

https://www.surreynewsbc.com/wp-content/uploads/2024/04/9E592A58-CDC3-4A3C-9BB6-07A8FF68260B.jpeg
Staff report
April 22, 2024 2:56pm
ਅੱਜ ਜਨਮ ਦਿਨ ਮੌਕੇ ਮਿਲਿਆ ਟਿਕਟ ਦਾ ਵਿਸ਼ੇਸ਼ ਤੋਹਫ਼ਾ, ਕਿਸਮਤ ਤੇਜ ਦੀ ਹੈ ਨਿਸ਼ਾਨੀ ?
ਟੋਰਾਂਟੋ – ਕਾਂਗਰਸ ਵੱਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਮਹਿਲਾ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ । ਮਹਿਜ਼ 46 ਸਾਲ ਦੀ ਉਮਰ ਨੂੰ ਢੁੱਕੇ ਅਮਰਜੀਤ ਕੌਰ ਸਾਹੋਕੇ ਪੜੇ ਲਿਖੇ ਤੇ ਨੌਜਵਾਨ ਉਮੀਦਵਾਰ (ਪੋਸਟਗ੍ਰੈਜੂਏਸਨ) ਹਨ, ਲਗਪਗ 12 ਸਾਲ (ਸਾਲ 2001 ਤੋ 2013 ਤੱਕ) ਉੱਨਾਂ ਨੇ ਸਰਕਾਰੀ ਅਧਿਆਪਕ ਤੌਰ ਤੇ ਸੇਵਾਵਾਂ ਦਿੱਤੀਆਂ ਹਨ, ਜਿਕਰਯੋਗ ਹੈ ਕਿ ਉਹ 5 ਸਾਲ ਜਿਲਾ ਪ੍ਰੀਸ਼ਦ ਮੋਗਾ ਦੇ ਚੇਅਰਪ੍ਰਸਨ (ਸਾਲ 2013 ਤੋ 2018 ਤੱਕ) ਵੀ ਰਹਿ ਚੁੱਕੇ ਹਨ । ਇੱਥੇ ਇਹ ਵੀ ਦੱਸਣਾ ਬਣਦਾ ਹੈ ਬੀਬੀ ਸਾਹੋਕੇ ਫਰੀਦਕੋਟ ਹਲਕੇ ਨਾਲ ਸਬੰਧਿਤ ਲੋਕਲ ਉਮੀਦਵਾਰ ਹਨ (ਪੇਕੇ ਫਰੀਦਕੋਟ, ਸਹੁਰੇ ਮੋਗਾ ਅਤੇ ਨਾਨਕੇ ਰੌਲੀ ਹਨ) ! ਇਹ ਚਰਚਾ ਆਮ ਹੀ ਹੈ ਕਿ ਬੀਬੀ ਸਾਹੋਕੇ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਸਾਰੇ ਸਿਆਸੀ ਸਮੀਕਰਨ ਹੀ ਬਦਲ ਗਏ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਕਾਂਗਰਸ ਵੱਲੋਂ ਮੁਹੰਮਦ ਸਦੀਕ MP ਕਲਾਕਾਰ ਸਨ, ਭਾਜਪਾ ਤੇ ‘ਆਪ’ ਦੇ ਹੁਣ ਵਾਲੇ ਉਮੀਦਵਾਰ ਵੀ ਕਲਾਕਾਰ ਹਨ, ਲੋਕ ਵੱਖਰੀ ਗੱਲ ਭਾਲਦੇ ਸਨ ਜੋ ਕਾਂਗਰਸ ਨੇ ਸਾਬਤ ਕਰ ਦਿੱਤੀ ਹੈ। ਇੱਥੇ ਇਹ ਗੱਲ ਵੀ ਵਿਲੱਖਣ ਹੈ ਕਿ ਬੀਬੀ ਸਾਹੋਕੇ ਦਾ ਅੱਜ ਜਨਮ ਦਿਨ ਹੈ ਤੇ ਜਨਮ ਦਿਨ ਤੇ ਹੀ ਕਾਂਗਰਸ ਹਾਂਈਕਮਾਡ ਨੇ ਉੱਨਾਂ ਨੂੰ ਟਿਕਟ ਦੇ ਕੇ ਨਿਵਾਜਿਆ ਹੈ, ਕਿਸਮਤ ਤੇਜ ਜਾਪਦੀ ਹੈ !
Share

Two Men Charged After Surrey Shooting Investigation; Police Seek Public’s Help

ਗਦਰੀ ਯੋਧਿਆ ਨੂੰ ਸ਼ਰਧਾਂਜਲੀ, ਸਰੀ ‘ਚ ਹੋਇਆ ਸਮਾਗਮ

ਸਰੀ ਵਿੱਚ ਫੀਫਾ ਵਰਲਡ ਕੱਪ ਦਾ ਸਿੱਧਾ ਪ੍ਰਸਾਰਣ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News