• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਪੰਜਾਬ ਦੇ ਖਿਡਾਰੀਆਂ ਨਾਲ ਪੱਖਪਾਤ ਹੋਇਆ? ਪ੍ਰਗਟ ਸਿੰਘ ਦਾ ਦਰਦ ਇੱਕ ਵਾਰ ਫਿਰ ਛਲਕਿਆ

https://www.surreynewsbc.com/wp-content/uploads/2024/07/11837A38-8D74-49D0-AD97-AA4C81E8350E.jpeg
ਸਟਾਫ ਰਿਪੋਰਟ
July 30, 2024 9:16am

ਜਲੰਧਰ – ਪੰਜਾਬ ਦੇ ਖਿਡਾਰੀਆਂ ਨਾਲ ਹੋਏ ਕਥਿਤ ਵਿਤਕਰੇ ਨੂੰ ਲੈ ਕੇ ਇੱਕ ਵਾਰ ਫ਼ਿਰ ਪ੍ਰਗਟ ਸਿੰਘ ਦਾ ਦਰਦ ਛਲਕਿਆ ਹੈ। ਸਾਬਕਾ ੳਲੁੰਪੀਅਨ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਤੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ।

ਉਨ੍ਹਾਂ ਕਿਹਾ ਕਿ ਪੈਰਿਸ ਓਲੰਪਿਕ ਵਿੱਚ ਪੰਜਾਬ ਅਤੇ ਹਰਿਆਣਾ ਤੋਂ 48 ਐਥਲੀਟ ਭੇਜਣ ਦੇ ਬਾਵਜੂਦ ਭਾਰਤੀ ਖੇਡਾਂ ਦੇ ਕੇਂਦਰ ਨੂੰ ਕ੍ਰਮਵਾਰ 78 ਕਰੋੜ ਅਤੇ 66 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕੀਤੀ ਗਈ ਜਦਕਿ 9 ਐਥਲੀਟ ਭੇਜਣ ਵਾਲੇ ਉੱਤਰ ਪ੍ਰਦੇਸ਼ ਅਤੇ ਗੁਜਰਾਤ ਨੂੰ 438 ਕਰੋੜ ਅਤੇ 426 ਕਰੋੜ ਰੁਪਏ ਦਿੱਤੇ।

ਪੰਜਾਬ ਦੇ ਖਿਡਾਰੀਆਂ ਨਾਲ ਹੋਏ ਇਸ ਕਥਿਤ ਵਿਤਕਰੇ ਬਾਰੇ ਬੋਲਦਿਆਂ ਜਲੰਧਰ ਛਾਉਣੀ ਦੇ ਵਿਧਾੲਕ ਪ੍ਰਗਟ ਸਿੰਘ ਨੇ ਸੁਆਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕੀ ਇਹ ਕਾਣੀ ਵੰਡ ਨਹੀਂ? ਆਖ਼ਿਰ ਕਦੋਂ ਤੱਕ ਭਾਜਪਾ ਸੂਬਿਆਂ ਨਾਲ ਇਸ ਤਰ੍ਹਾਂ ਦਾ ਵਖਰੇਂਵਾ ਕਰਦੀ ਰਹੇਗੀ?

ਚੇਤੇ ਰਹੇ ਪ੍ਰਧਿੱਧ ਹਾਕੀ ਖਿਡਾਰੀ ਅਤੇ ਕਾਂਗਰਸੀ ਆਗੂ ਪ੍ਰਗਟ ਸਿੰਘ ਸਮੇਂ ਸਮੇਂ ‘ਤੇ ਖਿਡਾਰੀਆਂ ਦੇ ਹੱਕ ਵਿੱਚ ਮੁੱਦੇ ਚੁੱਕਦੇ ਰਹਿਂਦੇ ਹਨ। ਉਨ੍ਹਾਂ ਪੈਰਿਸ ਉਲੰਪਿਕ ਵਿੱਚ ਮੈਡਲ ਜਿੱਤਣ ਵਾਲੇ ਨਿਸ਼ਾਨੇਬਾਜ਼ ਖਿਡਾਰੀਆਂ ਦੀ ਵੀ ਹੌਸਲਾਂ ਅਫ਼ਜ਼ਾਈ ਕੀਤੀ ਹੈ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News
 

Loading Comments...