• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Wednesday August 12, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਮੁਦੱਸਰ ਬਸ਼ੀਰ ਨਾਲ ਅਦਬੀ ਮਿਲਣੀ ਭਲਕੇ !

https://www.surreynewsbc.com/wp-content/uploads/2025/06/2ac5ab54-2cfd-43a4-8073-035773d0cecb.jpeg
Staff Report
June 27, 2025 7:27pm
ਸਰੀ (ਡਾ. ਗੁਰਵਿੰਦਰ ਸਿੰਘ) ‘ਸਾਂਝੇ’ ਪੰਜਾਬ ਦੇ ਨਾਮਵਰ ਅਦੀਬ ਜਨਾਬ ਮੁਦੱਸਰ ਬਸ਼ੀਰ ਸਾਹਿਬ ਦਾ ਸ਼ੁਮਾਰ ਪੰਜਾਬ ਦੇ ਵੱਡੇ ਸਾਹਿਤਕਾਰਾਂ ਵਿੱਚ ਆਉਂਦਾ ਹੈ। ਇਹਨਾਂ ਦਾ ਪੰਜਾਬ ਦੇ ਸਾਹਿਤ ਤੇ ਇਤਿਹਾਸ ‘ਤੇ ਸੁਚੱਜਾ ਕੰਮ ਹੈ। ਆਪ ਪੰਜਾਬੀ ਭਾਈਚਾਰੇ ਵਿਚ ਰਸੂਖ ਵਾਲੇ ਇਨਸਾਨ ਹਨ, ਜੋ ਹਮੇਸ਼ਾ ਪੰਜਾਬ ਦੀ ਰਹਿਤਲ ਤੇ ਪੰਜਾਬ ਦੀ ਅਜੋਕੀ ਦਿਸ਼ਾ ਤੇ ਦਸ਼ਾ ਬਾਰੇ ਲਿਖਦੇ ਹਨ ਤੇ ਹਮੇਸ਼ਾ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਹਨ। ਪੰਜਾਬੀ ਕਲਮਾਂ ਕਲਾ ਮੰਚ ਅਤੇ ਜੀਵੇ ਪੰਜਾਬ ਅਦਬੀ ਸੰਗਤ ਵਲੋਂ ਲਾਹੌਰ ਦੇ ਜੰਪਲ ਅਤੇ ਸਾਂਝੇ ਪੰਜਾਬ ਦੇ ਨਾਮਵਰ ਅਦੀਬ ਜਨਾਬ ਮੁਦੱਸਰ ਬਸ਼ੀਰ ਸਾਹਿਬ ਦੇ ਨਾਵਲ ‘ਗੋਇਲ’ ਦੇ ਰਲੀਜ਼ ਸਮਾਰੋਹ ਵਿਚ ਹਿੱਸਾ ਲੈਣ ਲਈ ਤੁਹਾਨੂੰ ਸਭ ਨੂੰ ਨਿੱਘਾ ਸੱਦਾ ਹੈ। ਜਗ੍ਹਾ : ਸੀਨੀਅਰ ਸੈਂਟਰ, ਸਰੀ। (ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪਿਛਲੇ ਪਾਸੇ) ਪਤਾ : 7050-120 ਸਟਰੀਟ ਸਰੀ। ਸਮਾਂ: 1.00 ਵਜੇ ਤੋਂ 4.00 ਵਜੇ ਤੱਕ। ਹੋਰ ਜਾਣਕਾਰੀ ਲਈ ਸੰਪਰਕ : ਹਰਕੀਰਤ ਕੌਰ (604) 799-7978, ਭੁਪਿੰਦਰ ਸਿੰਘ ਮੱਲ੍ਹੀ 604 765 3063
Share

ਭਗਵੰਤ ਮਾਨ ਨੇ ਜਗਤਾਰ ਸਿੰਘ ਹਵਾਰਾ ਲਈ 10 ਦਿਨ ਦੀ ਪੈਰੋਲ ਦੇਣ ਦੀ ਕੀਤੀ ਮੰਗ, ਪੜ੍ਹੋ ਮੁੱਖ ਮੰਤਰੀ ਨੇ ਚਿੱਠੀ ਵਿੱਚ ਕੀ ਲਿਖਿਆ !

ਸ਼ਹੀਦ ਊਧਮ ਸਿੰਘ ਸਬੰਧੀ ਤੱਥ: ਕੱਚ ਅਤੇ ਸੱਚ ਦਾ ਨਿਬੇੜਾ

Surrey Police Honours Moti Johal for Heroic Rescue of Child in Traffic

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News