• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday February 13, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਸਰੀ ਦੀ ਅਥਲੀਟ ਜਸਨੀਤ ਕੌਰ ਨਿੱਜਰ ਦੀ ਉਲੰਪਿਕ ਲਈ ਚੋਣ

https://www.surreynewsbc.com/wp-content/uploads/2024/07/46E98123-F0CC-403D-B1A6-A437D38D8BAF.jpeg
ਜਸਨੀਤ ਨਿੱਜਰ ਆਪਣੇ ਕੋਚ ਜੈਸੀ ਦੋਸਾਂਝ ਨਾਲ
ਸੁਖਵੀਰ ਗਰੇਵਾਲ
July 3, 2024 8:11am

ਸਰੀ  (ਸੁਖਵੀਰ ਗਰੇਵਾਲ) -ਸਰੀ ਦੀ ਪੰਜਾਬਣ ਅਥਲੀਟ ਜਸਨੀਤ ਕੌਰ ਨਿੱਜਰ ਕੈਨੇਡਾ ਦੇ ਪੰਜਾਬੀ ਭਾਈਚਾਰੇ ਲਈ ਇੱਕ ਖੇਡ ਇਤਿਹਾਸ ਸਿਰਜਣ ਵਿੱਚ ਸਫਲ ਹੋ ਗਈ ਹੈ।ਅਥਲੈਟਿਕਸ ਕੈਨੇਡਾ ਵਲੋਂ ਪੈਰਿਸ ਉਲੰਪਿਕ ਲਈ ਕੈਨੇਡਾ ਦੀ ਜਿਹੜੀ ਅਥਲੈਟਿਕ ਟੀਮ ਦਾ ਐਲਾਨ ਕੀਤਾ ਗਿਆ ਹੈ ਉਸ ਵਿੱਚ ਜਸਨੀਤ ਕੌਰ ਨਿੱਜਰ ਦਾ ਨਾਮ ਸ਼ਾਮਿਲ ਹੈ।ਉਲੰਪਿਕ ਵਿੱਚ ਪੰਜਾਬੀ ਖਿਡਾਰੀਆਂ ਨੇ ਕੈਨੇਡਾ ਵਲੋਂ ਫੀਲਡ ਹਾਕੀ ਤੇ ਕੁਸ਼ਤੀ ਵਿੱਚ ਚੰਗਾ ਨਾਮ ਕਮਾਇਆ ਹੈ ਪਰ ਕੈਨੇਡਾ ਵਲੋਂ ਅਥਲੈਟਿਕਸ ਵਿੱਚ ਉਲੰਪਿਕ ਦੇ ਪੱਧਰ ਤੇ ਪੁੱਜਣ ਵਾਲੀ ਜਸਨੀਤ ਕੌਰ ਨਿੱਜਰ ਪਹਿਲੀ ਪੰਜਾਬਣ ਬਣੀ ਹੈ।ਜੈਸੀ ਦੋਸਾਂਝ ਦੀ ਕੋਚਿੰਗ ਹੇਠ ਇਸ ਮੁਕਾਮ ਤੇ ਪੁੱਜੀ ਜਸਨੀਤ ਕੈਨੇਡਾ ਵਲੋਂ 4×400 ਮੀਟਰ ਰਿਲੇਅ ਦੌੜ ਵਿੱਚ ਭਾਗ ਲਵੇਗੀ।

Share

“ਖੁਰਾਕ ਸੁਰੱਖਿਆ ਹਰ ਪਰਿਵਾਰ ਦਾ ਮੂਲ ਅਧਿਕਾਰ”- ਮਨਦੀਪ ਧਾਲੀਵਾਲ

ਮਨੁੱਖੀ ਹੱਕਾਂ ਦੇ ਮਹਾਨ ਯੋਧੇ : ‘ਲੋਕ ਨਾਇਕ’ ਜਸਟਿਸ ਅਜੀਤ ਸਿੰਘ ਬੈਂਸ

ਬੀ.ਸੀ. ਵਿੱਚ ਗੋਲੀਬਾਰੀ, ਕੈਨੇਡਾ ਭਰ ਵਿੱਚ ਸੋਗ ਦੀ ਲਹਿਰ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News