• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਗਜ਼ਲ ਮੰਚ ਵੱਲੋਂ ਸਰੀ ‘ਚ ‘ਸੁਰਮਈ ਸ਼ਾਮ’ ਭਲਕੇ

https://www.surreynewsbc.com/wp-content/uploads/2025/05/IMG_0584.jpeg
Staff Report
May 10, 2025 2:59pm

ਸਰੀ – ਕੈਨੇਡਾ ਦੇ ਸਰੀ ਸ਼ਹਿਰ ਵਿੱਚ ਭਲਕੇ ‘ਸੁਰਮਈ  ਸ਼ਾਮ’ ਆਯੋਜਿਤ ਕੀਤੀ ਜਾ ਰਹੀ ਹੈ। ਸ਼ਹਿਰ ਦੇ ਨਾਮਵਰ ਸ਼ਾਇਰਾਂ ਦੀ ਸੰਸਥਾ ‘ਗ਼ਜ਼ਲ ਮੰਚ ਸਰੀ’ ਵੱਲੋਂ ਇਹ ਖਾਸ ਪ੍ਰੋਗਰਾਮ ਕਰਵਾਇਆ ਜਾਵੇਗਾ । ਇਸ ‘ਸੁਰਮਈ ਸ਼ਾਮ’ ਵਿੱਚ ਪ੍ਰਸਿੱਧ ਗਾਇਕ ਸੁਖਦੇਵ ਸਾਹਿਲ, ਭਗਤਜੀਤ ਸਿੰਘ, ਰਣਦੀਪ ਮਲਹੋਤਰਾ, ਪਰਖਜੀਤ ਸਿੰਘ ਅਤੇ ਸੋਨਲ ਵੱਲੋਂ ਗਜ਼ਲ ਗਾਇਨ ਨਾਲ ਸਰੋਤਿਆਂ ਦੀ ਰੂਹ ਨੂੰ ਸ਼ਰਸ਼ਾਰ ਕੀਤਾ ਜਾਵੇਗਾ ।

ਗ਼ਜ਼ਲ ਮੰਚ ਸਰੀ ਨਾਲ ਜੁੜੇ ਸ਼ਾਇਰ ਪ੍ਰੀਤ ਮਨਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹੈ। ਇਹ ਪ੍ਰੋਗਰਾਮ ਭਲਕੇ 11 ਮਈ ਦਿਨ ਐਤਵਾਰ ਨੂੰ ਬਾਅਦ ਦੁਪਹਿਰ 12:00 ਤੋਂ 4:00 ਵਜੇ ਤੱਕ ਰਿਫਲੈਕਸ਼ਨ ਬੈਂਕੁਇਟ ਐਂਡ ਕਨਵੈਂਨਸ਼ਨ ਹਾਲ 152 ਸਟਰੀਟ ਅਤੇ 66 ਐਵਨਿਊ ਵਿਖੇ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਕੋਈ ਟਿਕਟ ਨਹੀਂ ਰੱਖੀ ਗਈ ।

ਚੇਤੇ ਰਹੇ ‘ਗਜ਼ਲ ਮੰਚ ਸਰੀ’ ਵੱਲੋਂ ਹਰ ਸਾਲ ਅਜਿਹਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ, ਜਿਸ ਵਿੱਚ ਸਥਾਨਕ ਸ਼ਾਇਰਾਂ ਦੇ ਨਾਲ ਨਾਲ ਗਜ਼ਲ ਗਾਇਨ ਨਾਲ ਸਬੰਧਤ ਕਲਾਕਾਰ ਉਚੇਚੇ ਤੌਰ ਤੇ ਸ਼ਿਰਕਤ ਕਰਦੇ ਹਨ ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News