• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday September 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਕੈਨੇਡੀਅਨ ਮੱਲ ਅਖਾੜਾ ਵੱਲੋਂ ਰਾਜਵੀਰ ਢਿੱਲੋਂ ਅਤੇ ਹਰਜੀਤ ਗਿੱਲ ਨੂੰ ਸਮਰਥਨ ਦਾ ਐਲਾਨ

https://www.surreynewsbc.com/wp-content/uploads/2025/04/c6431855-f649-44cc-8747-0bd82cbe47ab.jpeg
ਸਰੀ ਨਿਊਟਨ ਤੋਂ ਹਰਜੀਤ ਗਿੱਲ ਅਤੇ ਸਰੀ ਸੈਂਟਰ ਤੋਂ ਰਾਜਵੀਰ ਢਿੱਲੋਂ ( ਦੋਵੇਂ ਕੰਜ਼ਰਵੇਟਿਵ ਉਮੀਦਵਾਰ) ਮੱਲ ਅਖਾੜਾ ਦੇ ਪ੍ਰਬੰਧਕਾਂ ਨਾਲ
Staff Report
April 25, 2025 7:21pm

ਸਰੀ – ਬੀਤੇ ਦਿਨ ਸਰੀ ਵਿਖੇ ਸਥਿਤ ਪ੍ਰਸਿੱਧ ਅਖਾੜਾ “ਕੈਨੇਡੀਅਨ ਮੱਲ ਅਖਾੜਾ” ਦੇ ਪ੍ਰਬੰਧਕਾਂ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰੀ ਸੈੰਟਰ ਤੋਂ ਉਮੀਦਵਾਰ ਰਾਜਵੀਰ ਢਿੱਲੋਂ ਅਤੇ ਸਰੀ ਨਿਊਟਨ ਤੋਂ ਉਮੀਦਵਾਰ ਹਰਜੀਤ ਗਿੱਲ ਸ਼ਾਮਿਲ ਹੋਏ। ਇਸ ਮੌਕੇ ਦੋਨੋ ਉਮੀਦਵਾਰਾਂ ਨੇ ਆਪਣੇ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਆਪਣੀਆਂ ਯੋਜਨਾਵਾਂ ਤੋਂ ਜਾਣੂ ਕਰਵਾਇਆ। ਉਹਨਾਂ ਨੇ ਕਿਹਾ ਕਿ ਅਗਰ ਉਹ ਚੋਣ ਜਿੱਤਣ ਵਿੱਚ ਕਾਮਯਾਬ ਹੁੰਦੇ ਹਨ ਤਾਂ ਬੱਚਿਆਂ ਦੇ ਲਈ ਬਿਹਤਰ ਖੇਡ ਸਹੂਲਤਾਂ ਉੱਪਰ ਕੰਮ ਕਰਨਗੇ। ਸਰੀ ਦੀ ਆਬਾਦੀ ਪਿਛਲੇ ਸਮੇਂ ਵਿੱਚ ਕਈ ਗੁਣਾਂ ਵੱਧ ਗਈ ਹੈ,ਪਰ ਸਿਹਤ ਸਹੂਲਤਾਂ,ਰਿਹਾਇਸ਼,ਸਕੂਲ ਢਾਂਚਾ ਅਤੇ ਰੋਜ਼ਗਾਰ ਦੇ ਸ੍ਰੋਤਾਂ ਵਿੱਚ ਕੋਈ ਤਬਦੀਲੀ ਨਹੀਂ ਹੋਈ।ਲਿਬਰਲ ਪਾਰਟੀ ਦੇ ਸ਼ਾਸਨ ਕਾਲ ਵਿੱਚ ਨਾਂ ਸਿਰਫ਼ ਨੌਕਰੀ ਪੇਸ਼ਾ ਲੋਕਾਂ ਬਲਕਿ ਛੋਟੇ ਕਾਰੋਬਾਰੀਆਂ ਦੇ ਲਈ ਵਪਾਰ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ।ਅਖਾੜੇ ਦੇ ਪ੍ਰਬੰਧਕਾਂ ਸ਼ਿੰਗਾਰਾ ਸਿੰਘ ਢੇਸੀ ਅਤੇ ਅਮਨ ਢਿੱਲੋਂ ਨੇ ਰਾਜਵੀਰ ਢਿੱਲੋਂ ਅਤੇ ਹਰਜੀਤ ਗਿੱਲ ਨੂੰ ਸਮਰਥਨ ਦਾ ਐਲ਼ਾਨ ਕੀਤਾ ਹੈ।

ਇਸ ਮੌਕੇ ਬਲਵੀਰ ਢੱਟ,ਤੇਗਜੋਤ ਬੱਲ,ਸੰਦੀਪ ਤੂਰ, ਰਿੱਕੀ ਬਾਜਵਾ,ਦੀਪ ਰੰਧਾਵਾ,ਪਰਮਿੰਦਰ ਚੌਹਾਨ,ਜਗਜੀਤ ਪਾਲ ਸੰਧੂ ਹਾਜ਼ਰ ਸਨ ।

Share

ਪੰਜਾਬ ਪੁਲਿਸ ਵਿਚ 450 ਏ.ਐੱਸ. ਆਈਜ਼ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

Doerkson Pledges No New Taxes Under Conservative Government

Megan Knight to Run for Conservatives in Surrey South

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News