• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday March 31, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਮਜੀਠੀਆ ਨੇ ਕੀਤੀ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਲੁੱਟ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ

https://www.surreynewsbc.com/wp-content/uploads/2024/06/FC926411-D51C-439F-ADF1-310BBB0FAE1F.jpeg
Staff Report
June 12, 2024 3:17pm

ਮਜੀਠਾ – ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਦੇ ਮੰਤਰੀਆਂ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਮਜੀਠੀਆ ਨੇ ਕਿਹਾ ਕਿ ਪਿਛਲੇ ਸਵਾ 2 ਸਾਲ ਤੋਂ ਲਗਾਤਾਰ ਦਿਨ ਰਾਤ ਰੇਤ ਮਾਫ਼ੀਆ ਵੱਲੋਂ ਮਾਈਨਿੰਗ ਕੀਤੀ ਜਾ ਰਹੀ ਹੈ,ਜਿਸ ਨਾਲ ਪੰਜਾਬ ਅਤੇ ਹਿਮਾਚਲ ਵਿਚਲਾ ਐਲਗਰਾਂ ਪੁਲ ਮਾਈਨਿੰਗ ਕਾਰਨ ਜ਼ਮੀਨ ਹੇਠਾ ਧੱਸ ਰਿਹਾ ਹੈ ਜੋ ਕਿ ਹੁਣ ਬੰਦ ਕਰ ਦਿੱਤਾ ਗਿਆ ਹੈ।
ਉਨ੍ਹਾ ਕਿਹਾ ਕਿ ਮਾਈਨਿੰਗ ਕਾਰਨ ਹੋਏ ਨੁਕਸਾਨ ਮਗਰੋਂ ਹੁਣ ਆਰਜ਼ੀ ਪੁਲ ਰਾਹੀਂ ਆਵਾਜਾਈ ਲਈ ਰਸਤਾ ਬਣਾਇਆ ਹੈ ਜਿਸ ਤੇ ਹਮੇਸ਼ਾ ਟਰੈਫਿਕ ਦੀ ਸਮੱਸਿਆ ਰਹਿੰਦੀ ਹੈ।
ਅਕਾਲੀ ਆਗੂ ਨੇ ‘ਆਪ’ ਸੁਪਰੀਮੋ ਉੱਪਰ ਉਂਗਲ ਚੁੱਕਦਿਆਂ ਕਿਹਾ, “ਹਰਜੋਤ ਬੈਂਸ ਜੀ ਦੇ ਆਕਾ ਅਰਵਿੰਦ ਕੇਜਰੀਵਾਲ ਜੀ ਵਾਅਦਾ ਤੇ 20 ਹਜ਼ਾਰ ਕਰੋੜ ਰੁਪਏ ਰੇਤ ਮਾਈਨਿੰਗ ਤੋਂ ਕਮਾ ਕੇ ਸਰਕਾਰੀ ਖਜ਼ਾਨੇ ‘ਚ ਜ਼ਮਾਂ ਕਰਨ ਦਾ ਕਰਦੇ  ਸੀ ਪਰ ਹੋ ਉਸਦੇ ਉਲਟ ਰਿਹਾ ਹੈ।ਖਜ਼ਾਨੇ ‘ਚ ਪੈਸਾ ਆਉਣ ਦੀ ਬਜਾਏ ਆਪ ਦੇ ਮੰਤਰੀਆਂ ਦੀਆਂ ਜੇਬਾਂ ‘ਚ ਜਾ ਰਿਹਾ ਹੈ।”
ਅਕਾਲੀ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਲੁੱਟ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਜਿਹੇ ਮਾਫ਼ੀਆ ਦੀ ਜਾਂਚ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

Share

ਪੰਜਾਬ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ- ਭਗਵੰਤ ਮਾਨ

ਸਫ਼ਲ ਹੋ ਨਿੱਬੜਿਆ ‘ਅਵਰ ਗਲੋਬਲ ਵਿਲੇਜ’ ਦਾ ‘ਸੰਦੂਕ ਸੀਸ਼ਿਆਂ ਵਾਲਾ’

Surrey Police Service is investigating a shots fired incident

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News