• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday February 13, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਸਰੀ ‘ਚ ਮਰੀ ਪੰਜਾਬਣ, ਪੁਲਸ ਨੇ ਪਤੀ ਫੜ੍ਹਿਆ

https://www.surreynewsbc.com/wp-content/uploads/2024/05/CDDBDEE7-87D8-4F1D-9C92-B5394E8142BC.jpeg
Staff Report
May 2, 2024 1:08pm

ਸਰੀ – ਕੈਨੇਡਾ ਦੇ ਸਰੀ ਸ਼ਹਿਰ ਵਿੱਚ ਇੱਕ ਪੰਜਾਬਣ ਦੇ ਮਾਰੇ ਜਾਣ ਦੀ ਘਟਨਾਂ ਦੇ ਸੰਬੰਧ ਵਿੱਚ ਪੁਲਸ ਨੇ ਇੱਕ ਆਦਮੀ ਨੂੰ ਗ੍ਰਿਫ਼ਤਾਰ ਕੀਤਾ ਹੈ। ਲੰਘੀ 26 ਅਪ੍ਰੈਲ ਨੂੰ ਸਰੀ ਦੀ 146 ਸਟਰੀਟ ਅਤੇ 76 ਐਵੇਨਿਊ ਦੇ ਨੇੜੇ ਇੱਕ ਘਰ ਵਿੱਚ ਮਾਰੀ ਗਈ ਔਰਤ ਦੀ ਪਛਾਣ 33 ਸਾਲਾ ਪਵਿੱਤਰਪ੍ਰੀਤ ਕੌਰ ਸਿੱਧੂ ਵਜੋਂ ਹੋਈ ਹੈ। ਕੱਲ਼੍ਹ ਇਸ ਮਾਮਲੇ ‘ਚ ਪੁਲਿਸ ਨੇ ਉਸਦੇ 39 ਸਾਲਾ ਪਤੀ ਨੂੰ ਹਿਰਾਸਤ ਵਿੱਚ ਲਿਆ ਹੈ। ਹਰਦੀਪ ਸਿੰਘ ਸਿੱਧੂ ਨੂੰ ਬਾਰਡਰ ਅਧਿਕਾਰੀਆਂ ਅਤੇ ਐਂਟੀ ਗੈਂਗ ਫੋਰਸ ਦੀ ਮਦਦ ਨਾਲ ਕਾਬੂ ਕੀਤਾ ਗਿਆ ਹੈ । ਤਫ਼ਤੀਸ਼ ਉਪਰੰਤ ਪੁਲਸ ਨੇ ਉਸ ‘ਤੇ ਦੂਜਾ ਦਰਜਾ ਕਤਲ ਦੇ ਇਲਜ਼ਾਮ ਆਇਦ ਕੀਤੇ ਹਨ।

Share

“ਖੁਰਾਕ ਸੁਰੱਖਿਆ ਹਰ ਪਰਿਵਾਰ ਦਾ ਮੂਲ ਅਧਿਕਾਰ”- ਮਨਦੀਪ ਧਾਲੀਵਾਲ

ਮਨੁੱਖੀ ਹੱਕਾਂ ਦੇ ਮਹਾਨ ਯੋਧੇ : ‘ਲੋਕ ਨਾਇਕ’ ਜਸਟਿਸ ਅਜੀਤ ਸਿੰਘ ਬੈਂਸ

ਬੀ.ਸੀ. ਵਿੱਚ ਗੋਲੀਬਾਰੀ, ਕੈਨੇਡਾ ਭਰ ਵਿੱਚ ਸੋਗ ਦੀ ਲਹਿਰ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News