
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ, ਜਿਸ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ।
👉 Punjab Goods and Service Tax (ਸੋਧ ਬਿੱਲ) 2025 ‘ਚ ਸੋਧ ਨੂੰ ਮਨਜ਼ੂਰੀ।
👉 Punjab Apartment and Property Regulation Act, 1995 ‘ਚ ਸੋਧ ਨੂੰ ਪ੍ਰਵਾਨਗੀ।
👉 ਮੋਹਾਲੀ ਵਿਖੇ NIA ਦੀ ਵਿਸ਼ੇਸ਼ ਅਦਾਲਤ ਦੇ ਗਠਨ ਨੂੰ ਹਰੀ ਝੰਡੀ।
👉 ਸ਼ੈਲਰ ਮਾਲਕਾਂ ਲਈ OTS ਸਕੀਮ ਨੂੰ ਮਨਜ਼ੂਰੀ।
👉 Punjab Right to Business Act ‘ਚ ਸੋਧਾਂ ਨੂੰ ਪ੍ਰਵਾਨਗੀ।
👉 Punjab Village Common Land (Regulation Rules) ‘ਚ ਸੋਧ ਲਈ ਸਹਿਮਤੀ।
