• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday August 24, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਭਗਵੰਤ ਮਾਨ ਨੇ ਗੁਰਪ੍ਰੀਤ ਜੀ.ਪੀ. ਦੇ ਹੱਕ ਵਿੱਚ ਕੱਢਿਆ ਰੋਡ ਸ਼ੋਅ

https://www.surreynewsbc.com/wp-content/uploads/2024/05/479E4036-F46E-4308-ADA0-5AEB9D4BF53C.jpeg
Staff Report
May 20, 2024 10:19am

ਰਾਏਕੋਟ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਦੇ ਹੱਕ ‘ਚ ਰਾਏਕੋਟ ਵਿਖੇ ਪਾਰਟੀ ਵਲੰਟੀਅਰਾਂ ਨਾਲ ਰੋਡ ਸ਼ੋਅ ਕੱਢਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਇਸ ਇਤਿਹਾਸਕ ਧਰਤੀ ਦੇ ਲੋਕਾਂ ਵੱਲੋਂ ਦਿੱਤੇ ਮਾਣ ਸਤਿਕਾਰ ਅਤੇ ਪਿਆਰ ਦਾ ਦਿਲੋਂ ਧੰਨਵਾਦੀ ਹੈ। “ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਤੁਹਾਡੇ ਇਸ ਜੋਸ਼ ਤੇ ਜਜ਼ਬੇ ਨੂੰ ਸਲਾਮ। ਮੈਂ ਜਦੋਂ ਵੀ ਰਾਏਕੋਟ ਆਇਆ ਲੋਕਾਂ ਨੇ ਹਮੇਸ਼ਾ ਅਥਾਹ ਪਿਆਰ ਦਿੱਤਾ ਹੈ। ਮੈਂ ਬਹੁਤ ਕੁਝ ਸੋਚੀਂ ਬੈਠਾ ਪੰਜਾਬ ਵਾਸਤੇ,ਜਦੋਂ 4 ਜੂਨ ਨੂੰ 13-0 ਹੋ ਜਾਵੇਗਾ ਉਦੋਂ ਤੁਹਾਡੇ ਨਾਲ਼ ਮਿਲਕੇ ਅਸੀਂ ਪੰਜਾਬ ਨੂੰ ਰੰਗਲਾ ਬਣਾਵਾਂਗੇ ਤੇ ਵਿਰੋਧੀਆਂ ਦੇ ਵੀ ਮੂੰਹ ਬੰਦ ਹੋ ਜਾਣਗੇ ਜਿਹੜੇ ਸਵੇਰੇ ਉੱਠ ਕੇ ਹੀ ਗਾਲ੍ਹਾਂ ਕੱਢਣ ਲੱਗ ਜਾਂਦੇ ਨੇ।”

ਉਹਨਾਂ ਕਿਹਾ ਕਿ ਸੁਖਬੀਰ ਬਾਦਲ ਤਾਂ ਗਰਮੀਂ ਤੋਂ ਡਰਦੇ ਅਫਸਰਾਂ ਨੂੰ ਤਾਪਮਾਨ ਪੁੱਛ ਕੇ ਹੀ ਬਾਹਰ ਨਿਕਲਦੇ ਹਨ, ਜਦਕਿ ਮੈਂ ਤਾਂ 45 ਡਿਗਰੀ ਤਾਪਮਾਨ ਦੀ ਵੀ ਪਰਵਾਹ ਨਹੀਂ ਕਰਦਾ। ਭਗਵੰਤ ਮਾਨ ਨੇ  ਕਿਹਾ ਕਿ ਅਸੀਂ ਬੋਰ ਵਾਲ਼ੇ ਟੋਇਆਂ ‘ਚੋਂ ਨਿਕਲ ਕੇ ਆਏ ਹਾਂ। ਇਹ ਤਾਂ ਸੁਖਬੀਰ ਬਾਦਲ ਹੋਰੀਂ ਨੇ ਜਿਹੜੇ ਜੀਪ ‘ਤੇ ਛੱਤ ਲਵਾਈ ਫ਼ਿਰਦੇ ਨੇ। ਉਹਨਾਂ ਕਿਹਾ ਕਿ ਪੰਜਾਬ ਨੂੰ ਇੱਕ ਵਾਰ ਮੁੜ ਤੋਂ ਰੰਗਲਾ ਪੰਜਾਬ ਬਣਾਂਵਾਂਗੇ।

Share

Surrey City Centre Residents Raise Alarm Over Increasing Late-Night Vehicle Noise

Surrey Stands With Canada as U.S. Tariffs Escalate

ਖੋਸਾ ਫਾਰਮ ਸਰੀ ਵਿਖੇ ਹਰਿੰਦਰ ਸੰਧੂ ਤੇ ਅਮਨ ਧਾਲੀਵਾਲ ਨੇ ਬੰਨ੍ਹਿਆ ਸੁਰਾਂ ਦਾ ਰੰਗ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News