• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Wednesday April 1, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਸਰੀ ਵਿੱਚ ਚਾਕੂ ਚੱਲਣ ਦੀ ਘਟਨਾ, ਇਕ ਜ਼ਖਮੀ

staff report
March 17, 2024 12:28pm
ਸਰੀ (ਸਟਾਫ਼ ਰਿਪੋਰਟ) ਸਰੀ ਵਿੱਚ ਚਾਕੂ ਚੱਲਣ ਦੀ ਘਟਨਾ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ।ਘਟਨਾ ਬਾਅਦ ਦੁਪਹਿਰ ਸ਼ਨੀਵਾਰ ਨੂੰ ਗਿਲਫਰਡ ਇਲਾਕੇ ਵਿੱਚ ਵਾਪਰੀ ਹੈ।
ਸਰੀ ਆਰ.ਸੀ.ਐਮ.ਪੀ. ਨੂੰ ਬਾਅਦ ਦੁਪਹਿਰ ਤਕਰੀਬਨ ਢਾਈ ਵਜੇ 152 ਸਟਰੀਟ ਅਤੇ ਫਰੇਜ਼ਰ ਹਾਈਵੇਅ ਦੇ ਨਜ਼ਦੀਕ ਬੁਲਾਇਆ ਗਿਆ ਸੀ । ਘਟਨਾਂ ਸਥਾਨ ਤੇ ਬੱਸ ਵਿੱਚ ਹੋਏ ਤਕਰਾਰ ਤੋਂ ਬਾਅਦ ਹੋਈ ਲ਼ੜਾਈ ਦੌਰਾਨ ਵੱਖੀ ਵਿੱਚ ਹੋਏ ਵਾਰ ਨਾਲ ਜ਼ਖਮੀ ਹੋਏ ਇੱਕ ਆਦਮੀ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ।
ਪੁਲਸ ਮੁਤਾਬਕ ਮੁੱਢਲੀ ਪੜਤਾਲ ਤੋਂ ਇਹੀ ਪ੍ਰਤੀਤ ਹੁੰਦਾ ਹੈ ਕਿ ਦੋਵੇਂ ਜਣੇ ਇੱਕ ਦੂਜੇ ਨੂੰ ਪਹਿਲਾਂ ਤੋਂ ਨਹੀਂ ਜਾਣਦੇ।ਦੋਹਵੇਂ ਆਦਮੀਆਂ ਦੀ ਉਮਰ ਵੀਹਾਂ ਤੋਂ ਤੀਹ ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ ।ਪੁਲਸ ਨੇ ਸ਼ੱਕੀ ਦਾ ਹੁਲੀਆ ਚੰਗੀ ਡੀਲ ਡੌਲ ਵਾਲੇ ਇੱਕ ਕਾਕੇਸ਼ੀਅਨ ਵਿਅਕਤੀ ਵਜੋਂ ਬਿਆਨ ਕੀਤਾ ਹੈ ।ਇਸ ਘਟਨਾ ਬਾਰੇ ਹੋਰ ਇਤਲਾਹ ਦੇਣ ਲਈ ਸਰੀ ਆਰ ਸੀ ਐਮ ਪੀ ਨਾਲ ਫ਼ੋਨ ਨੰਬਰ 604 599 0502 ਤੇ ਸੰਪਰਕ ਕੀਤਾ ਜਾ ਸਕਦਾ ਹੈ ।
Share

‘ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ‘- ਅਟਾਰਨੀ ਜਨਰਲ ਨਿੱਕੀ ਸ਼ਰਮਾਂ

Canada Updates Super Visa Rules, Eases Income Requirements for Families

Get Your Passport in 30 Days — or It’s Free

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News